Sant Gatha | ਸੰਤ ਗਾਥਾ (ਭਾਗ 2)

100.00

 

ਸੰਤ ਗਾਥਾ ਕਿਤਾਬ ਸਿੱਖ ਵਿਦਵਾਨ ਭਾਈ ਵੀਰ ਸਿੰਘ ਜੀ ਵਲੋਂ ਲਿਖੀ ਗਈ ਹੈ। ਇਸ ਕਿਤਾਬ ਵਿਚ ਸੰਤ ਸ਼ਾਮ ਸਿੰਘ ਹੋਰਾਂ ਦਾ ਜੀਵਨ ਹੀ ਨਹੀਂ ਬਲਕਿ ਉਸ ਸਮੇਂ ਦਾ ਪੂਰਾ ਹਾਲ ਪਤਾ ਲਗਦਾ ਹੈ ਕਿ ਕਿਵੇਂ ਸੰਤ ਜੀ ਸੇਵਾ ਕਰਦੇ ਸਨ, ਕਿਵੇਂ ਪ੍ਰਚਾਰ ਕਰਦੇ ਸਨ ਅਤੇ ਕਿਵੇਂ ਲੋੜਵੰਦਾਂ ਦੀ ਸਹਾਇਤਾ ਕਰਦੇ ਸਨ । ਸੰਗਤਾਂ ਬਾਬਾ ਜੀ ਦੇ ਜੀਵਨ ਸਮਾਚਾਰਾਂ ਨੂੰ ਪੜ੍ਹਕੇ ਲਾਹਾ ਲੈਣਗੀਆਂ ।

ਸੰਤ ਗਾਥਾ ਕਿਤਾਬ ਤੁਸੀਂ ਸਿੱਖ ਸਿਆਸਤ ਕਿਤਾਬਾਂ ਰਾਹੀਂ ਦੁਨੀਆਂ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹੋ।

Sant Gatha Book is authored by renowned Sikh author Bhai Vir Singh Ji. This book has two parts this is the second part of ‘Sant Gatha’. Order Sant Gatha book from Sikh Siyasat Books.

Weight 0.300 kg

Reviews

There are no reviews yet.

Be the first to review “Sant Gatha | ਸੰਤ ਗਾਥਾ (ਭਾਗ 2)”