ਅਹਿਮਦ ਸ਼ਾਹ ਅਬਦਾਲੀ (1722-1772) ਨਾਦਰ ਸ਼ਾਹ ਦੇ ਕਤਲ ਤੋਂ ਬਾਅਦ 1747 ਵਿਚ ਅਫਗਾਨਿਸਤਾਨ ਦਾ ਬਾਦਸ਼ਾਹ ਬਣਿਆ। ਉਸ ਨੇ 1748 ਤੋਂ 1771 ਦੇ ਦਰਮਿਆਨ ਹਿੰਦੁਸਤਾਨ ਉਪਰ 12 ਹਮਲੇ ਕੀਤੇ ਤੇ ਇਥੋਂ ਦੀ ਧਨ-ਦੌਲਤ ਤੇ ਅਸਮਤ ਨੂੰ ਖੂਬ ਲੁੱਟਿਆ। ਅਬਦਾਲੀ ਨੇ ਹਿੰਦੁਸਤਾਨ ਨੂੰ ਰਾਜਨੀਤਕ ਤੌਰ ’ਤੇ ਆਪਣਾ ਦਬੇਲ ਬਣਾਉਣ ਦਾ ਸਿਰਤੋੜ ਯਤਨ ਕੀਤਾ, ਪਰ ਗੁਰੂ ਕੇ ਦੂਲੇ ਸ਼ੇਰਾਂ ਨੇ ਉਸ ਦਾ ਇਹ ਸੁਪਨਾ ਪੂਰਾ ਨਾ ਹੋਣ ਦਿੱਤਾ।
Abdali, Sikh te Vadda Ghallughara | ਅਬਦਾਲੀ, ਸਿੱਖ ਤੇ ਵੱਡਾ ਘੱਲੂਘਾਰਾ
₹450.00
Reviews
There are no reviews yet.