ਭਾਈ ਫਤੇ ਚੰਦ ਮੇਵੜਾ ਅਤੇ ਉਨ੍ਹਾਂ ਨਾਲ ਸੰਬੰਧਤ ਕੁਝ ਲਿਖਤਾਂ

 

Category:

ਭਾਈ ਫਤੇ ਚੰਦ ਮੇਵੜਾ ਅਤੇ ਉਨ੍ਹਾਂ ਨਾਲ ਸੰਬੰਧਤ ਕੁਝ ਲਿਖਤਾਂ

ਲੇਖਕ: ਹਰਪ੍ਰੀਤ ਸਿੰਘ ਨਾਜ਼

ਖੋਜ ਦੌਰਾਨ ਪ੍ਰਾਪਤ ਹੋਈ ਇੱਕ ਛੋਟੀ ਟੁੱਟੀ ਠੀਕਰੀ ਜਿਹੇ ਪੁਰਾਸ਼ੇਸ਼ ਤੋਂ ਵੀ ਇਤਿਹਾਸ ਸਿਰਜ ਲਿਆ ਜਾਂਦਾ ਹੈ। ਜੇ ਕੋਈ ਲਿਖਤ ਸਪੱਸ਼ਟ ਗਿਆਨ ਦਿੰਦੀ ਹੈ ਤਾਂ ਉਸ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ । ਇਸ ਕਿਤਾਬ ਵਿੱਚ ਵੀ ਅਜਿਹੀਆਂ ਕੁੱਝ ਲਿਖਤਾਂ ਇਕੱਠੀਆਂ ਕਰਕੇ ਦਿੱਤੀਆਂ ਗਈਆਂ ਹਨ, ਜਿਨ੍ਹਾਂ ਤੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਕਈ ਸਾਖੀਆਂ ਅਤੇ ਗੁਰਧਾਮਾਂ ਦੀ ਜਾਣਕਾਰੀ ਮਿਲਦੀ ਹੈ । ਇਹ ਲਿਖਤਾਂ ਇਸ ਲਈ ਵੀ ਮਹਤੱਵਪੂਰਣ ਹਨ ਕਿਉਂਕਿ ਨੌਵੇਂ ਪਾਤਸ਼ਾਹ ਬਾਰੇ ਅਜੇ ਵੀ ਕਈ ਇਤਿਹਾਸਕ ਤੱਥ ਉਭਰ ਕੇ ਸਾਹਮਣੇ ਨਹੀਂ ਆਏ । ਸਰੋਤਾਂ ਤੋਂ ਪਤਾ ਲਗਦਾ ਹੈ ਕਿ ਇਹ ਲਿਖਤਾਂ ਵੱਡੀ ਗਿਣਤੀ ਵਿੱਚ ਸਨ, ਪਰ ਸਮੇਂ ਦੇ ਨਾਲ ਬਹੁਤੀਆਂ ਲਿਖਤਾਂ ਅਲੋਪ ਹੋ ਚੁੱਕੀਆਂ ਹਨ। ਕੁੱਝ ਬਚੀਆਂ ਲਿਖਤਾਂ ਨੂੰ ਇਸ ਕਿਤਾਬ ਵਿੱਚ ਸਾਂਭਣ ਦਾ ਉਪਰਾਲਾ ਕੀਤਾ ਗਿਆ ਹੈ ।

Weight 0.12 kg

Reviews

There are no reviews yet.

Be the first to review “ਭਾਈ ਫਤੇ ਚੰਦ ਮੇਵੜਾ ਅਤੇ ਉਨ੍ਹਾਂ ਨਾਲ ਸੰਬੰਧਤ ਕੁਝ ਲਿਖਤਾਂ”