Bhurian Wale Raje Kite | ਭੂਰਿਆਂ ਵਾਲੇ ਰਾਜੇ ਕੀਤੇ

300.00

 

ਭੂਰਿਆਂ ਵਾਲੇ ਰਾਜੇ ਕੀਤੇ ਉੱਘੇ ਸਿੱਖ ਇਤਿਹਾਸਕਾਰ ਸ.ਸਵਰਨ ਸਿੰਘ ਵਲੋਂ ਲਿਖੀ ਗਈ ਹੈ। ਇਸ ਪੁਸਤਕ ਵਿਚ ਜਾਬਰ ਮੁਗਲ ਰਾਜ ਵਿਚ ਸਿੰਘਾਂ ’ਤੇ ਹੋਏ ਅਤਿਆਚਾਰ ਦੀ ਦਾਸਤਾਨ ਹੈ। ਜਦੋਂ ਜ਼ੁਲਮੋਂ-ਸਿੱਤਮ ਦੀ ਹੱਦ ਹੋ ਜਾਏ, ਤਾਂ ਤਖ਼ਤ ਪਲਟਣ ਵਿਚ ਬਹੁਤਾ ਚਿਰ ਨਹੀਂ ਲੱਗਦਾ, ਭਾਵੇਂ ਜ਼ਾਲਮ ਕਿੰਨਾਂ ਵੀ ਤੱਕੜਾ ਕਿਉਂ ਨ ਹੋਵੇ। ਇਹ ਪੁਸਤਕ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਛੋਟੇ ਘੱਲੂਘਾਰੇ ਤੱਕ ਦੇ ਲਹੂ-ਵੀਟਵੇਂ ਇਤਿਹਾਸ ਨੂੰ ਸਮਕਾਲੀ ਫ਼ਾਰਸੀ ਸਰੋਤਾਂ ਦੇ ਆਧਾਰ ’ਤੇ ਪ੍ਰਸਤੁਤ ਕਰਦੀ ਹੈ, ਜਿਸ ਵਿਚੋਂ ਖ਼ਾਲਸੇ ਦੇ ਜਲਾਲੀ ਰੂਪ ਦਾ ਪ੍ਰਗਟਾਵਾ ਹੁੰਦਾ ਹੈ।

ਭੂਰਿਆਂ ਵਾਲੇ ਰਾਜੇ ਕੀਤੇ ਤੁਸੀਂ ਸਿੱਖ ਸਿਆਸਤ ਕਿਤਾਬਾਂ ਰਾਹੀਂ ਦੁਨੀਆਂ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹੋ।

Bhurian Wale Raje Kite is authored by renowned Sikh historian Swaran Singh.

Weight 0.540 kg

Reviews

There are no reviews yet.

Be the first to review “Bhurian Wale Raje Kite | ਭੂਰਿਆਂ ਵਾਲੇ ਰਾਜੇ ਕੀਤੇ”