Twarikh Saka Sri Panja Sahib: The book Twarikh Saka Sri Panja Sahib, authored by Dr. Gurpreet Singh and Dr. Harpreet Kaur, delves into the miraculous story of Sri Panja Sahib and its significant place in Sikh history. This book recounts how Guru Nanak Dev Ji, with divine intervention, halted a rock thrown by Wali Kandhari, imprinting his handprint as a sign of compassion and spiritual power. This handprint on the rock at Sri Panja Sahib has endured despite various attempts by authorities to erase it, symbolizing the unwavering resilience of the Sikh faith. This book further explores how this sacred mark embodies the endurance of the Khalsa Panth, whose members displayed unparalleled patience and fortitude during the historical event known as Saka Sri Panja Sahib. Through meticulous research, Dr. Gurpreet Singh and Dr. Harpreet Kaur bring to light the significance of this book ,making it an essential read for those interested in the legacy and profound lessons of Sikh spirituality and resilience.
ਤਵਾਰੀਖ ਸਾਕਾ ਸ੍ਰੀ ਪੰਜਾ ਸਾਹਿਬ ਕਿਤਾਬ ਬਾਰੇ :
ਤਵਾਰੀਖ ਸਾਕਾ ਸ੍ਰੀ ਪੰਜਾ ਸਾਹਿਬ ਕਿਤਾਬ ਡਾ. ਗੁਰਪ੍ਰੀਤ ਸਿੰਘ, ਡਾ. ਹਰਪ੍ਰੀਤ ਕੌਰ ਦੀ ਲਿਖੀ ਹੋਈ ਹੈ।ਸਾਖੀ ਸ੍ਰੀ ਪੰਜਾ ਸਾਹਿਬ ਵਿੱਚ ਵਲੀ ਕੰਧਾਰੀ ਦੀ ਹਉਂ ਵਿਚੋਂ ਨਿਕਲੀ ਪੱਥਰ ਰੇੜ੍ਹਨ ਵਾਲੀ ਕਰਾਮਾਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੱਬੀ ਰਹਿਮ ਦੇ ਜਲਵੇ ਰਾਹੀਂ ਰੋਕ ਕੇ ਉਸਦੀ ਧਾਰਮਿਕ ਹਉਂ ਨੂੰ ਤੋੜਿਆ। ਇਸ ਭਾਰੀ ਪੱਥਰ ਵਿਚ ਪੰਜਾ ਲੱਗਣਾ ਅਕਾਲ ਪੁਰਖ ਦੇ ਰੱਬੀ ਰਹਿਮ ਦਾ ਪ੍ਰਤੱਖ ਜਲਵਾ ਹੈ ਜੋ ਸਮੇਂ ਦਆਂਿ ਹਕੂਮਤਾਂ ਕਈ ਢੰਗਾਂ ਨਾਲ ਮੇਟਣ ਦਾ ਜਤਨ ਕਰਦੀਆਂ ਰਹੀਆਂ। ਇਹ ਸਾਖੀ ਸਿੱਖ ਪੰਥ ਦੇ ਰੂਹਾਨੀ ਸਬਰ ਦੀ ਗਾਥਾ ਬਿਆਨ ਕਰਦੀ ਹੈ ਜਿਹੜਾ ਸਬਰ ਗੁਰੂ ਖਾਲਸਾ ਪੰਥ ਸਾਕਾ ਸ੍ਰੀ ਪੰਜਾ ਸਾਹਿਬ ਸਮੇਂ ਦਰਸਾਉਂਦਾ ਹੈ।
Reviews
There are no reviews yet.