Gawachi Pagg | ਗਵਾਚੀ ਪੱਗ

125.00

 

ਗਵਾਚੀ ਪੱਗ ਕਿਤਾਬ ਪੰਜਾਬੀ ਨਾਵਲਕਾਰ ਅਤੇ ਲੇਖਕ ਜਸਵੰਤ ਸਿੰਘ ਕੰਵਲ ਵਲੋਂ ਲਿਖੀ ਗਈ ਹੈ। ਇਹ ਪੁਸਤਕ ਜਸਵੰਤ ਸਿੰਘ ਕੰਵਲ ਦੀਆਂ ਲਿਖੀਆਂ 12 ਕਹਾਣੀਆਂ ਦਾ ਸੰਗ੍ਰਹਿ ਹੈ। ਇਸ ਵਿਚ ਜਨਤਾ ਦੇ ਦ੍ਰਿਸ਼ਟੀਕੋਣ ਨੂੰ ਕਹਾਣੀ ਰੂਪ ਵਿਚ ਲਿਆਂਦਾ ਹੈ। ਨਵੇਂ ਢੰਗ ਦੇ ਵਿਚਾਰ ਇਸ ਪੁਸਤਕ ਦੇ ਸਫਿਆਂ ਤੇ ਥਾਂ ਥਾਂ ਪਰ ਖਿਲਾਰੇ ਪਏ ਹਨ।

ਗਵਾਚੀ ਪੱਗ ਕਿਤਾਬ ਤੁਸੀਂ ਸਿੱਖ ਸਿਆਸਤ ਕਿਤਾਬਾਂ ਰਾਹੀਂ ਦੁਨੀਆਂ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹੋ।

Gawachi Pagg book is authored by renowned Punjabi Novelist and Writer Jaswant Singh Kanwal. This book is a collection of 12 stories written by Jaswant Singh Kanwal. Order Gawachi Pagg book from Sikh Siyasat Books.

Weight 0.25 kg

Reviews

There are no reviews yet.

Be the first to review “Gawachi Pagg | ਗਵਾਚੀ ਪੱਗ”