ਘਰੇਲੂ ਪੰਜਾਬੀ (ਕਾਇਦਾ) :
ਨਵਾਂ ਕਾਇਦਾ ਘਰੇਲੂ ਪੰਜਾਬੀ ਜਿਸ ਵਿੱਚ ਸਾਡੀ ਆਮ ਬੋਲਚਾਲ ਅਤੇ ਘਰਾਂ ਵਿੱਚ ਵਰਤਣ ਵਾਲੀਆਂ ਆਮ ਚੀਜ਼ਾਂ ਨੂੰ ਤਸਵੀਰਾਂ ਨਾਲ ਦਰਸਾਇਆ ਗਿਆ ਹੈ ਅਤੇ ਕੁਝ ਚੀਜ਼ਾਂ/ਵਸਤੂਆਂ ਦੇ ਨਵੇਂ ਨਾਮ ਵੀ ਕਾਇਦੇ ਦੇ ਕਾਮਿਆਂ ਵੱਲੋਂ ਘੜੇ ਗਏ ਹਨ, ਜੋ ਕੇ ਅਸੀਂ ਹਮੇਸ਼ਾਂ ਅੰਗਰੇਜ਼ੀ ਭਾਖਾ ਵਾਲੇ ਹੀ ਬੋਲਦੇ ਹਾਂ। ਜਿਸ ਦਾ ਨਮੂਨਾ ਤੁਸੀਂ ਤਸਵੀਰ ਰਾਹੀ ਦੇਖ ਸਕਦੇ ਹੋ। ਇਸ ਕਾਇਦੇ ਵਿੱਚ ਪੈਂਤੀ ਅੱਖਰੀ ਦੇ ਹਰ ਅੱਖਰ ਦੇ ਚਾਰ ਸ਼ਬਦ ਦਿੱਤੇ ਹਨ ਜਿਹੜੇ ਅਸੀਂ ਅਕਸਰ ਘਰ ਵਿੱਚ ਵਰਤਦੇ ਜਾ ਬੋਲਦੇ ਹਾਂ।