Ilahi Nadar De Painde | ਇਲਾਹੀ ਨਦਰ ਦੇ ਪੈਂਡੇ (ਭਾਗ-੧)

800.00

 

Categories: ,

ਇਲਾਹੀ ਨਦਰ ਦੇ ਪੈਂਡੇ

ਇਲਾਹੀ ਨਦਰ ਦੇ ਪੈਂਡੇ ਕਿਤਾਬ ਸਿੱਖ ਵਿਦਵਾਨ ਪ੍ਰੋ. ਹਰਿੰਦਰ ਸਿੰਘ ਮਹਿਬੂਬ ਵਲੋਂ  ਲਿਖੀ ਗਈ ਹੈ। ਗੁਰੂ ਨਾਨਕ-ਜੋਤਿ ਨੇ ਭੁੱਲੀ ਭਟਕੀ ਲੋਕਾਈ ਨੂੰ ‘ਮਾਰਗ’ ਦੀ ਸੋਝੀ ਬਖ਼ਸ਼ੀ ਤੇ ‘ਜੀਅ-ਦਾਨ’ ਦਿੱਤਾ। ਡੂੰਘੇ ਹਨੇਰਿਆਂ ਵਿਚ ਗ੍ਰਸਤ ਸੰਸਾਰ ਨੂੰ ਗੁਰੂ ਨਾਨਕ-ਜੋਤਿ ਦੁਆਰਾ ਪ੍ਰਕਾਸ਼ਮਾਨ ਕਰਨਾ ਵਿਸ਼ਵ ਦਾ ਇਕ ਚਮਤਕਾਰੀ ਇਤਿਹਾਸ ਹੈ। ਮਹਾਂ-ਕਾਵਿਕ ਪਾਸਾਰਾਂ ਵਾਲੇ ਇਸ ਇਤਿਹਾਸ ਨੂੰ ਕਵੀ ਨੇ 4 ਜਿਲਦਾਂ ਵਾਲੇ ਮਹਾਂ-ਕਾਵਿ ਵਿਚ ਉਲੀਕਣ ਦਾ ਸੰਕਲਪ ਕੀਤਾ ਸੀ ਤੇ ਇਹ ਪਹਿਲੀ ਜਿਲਦ ਆਦਿ ਜੋਤਿ ਗੁਰੂ ਨਾਨਕ ਸਾਹਿਬ ਦੇ ਜੀਵਨ-ਇਤਿਹਾਸ ਨਾਲ ਸੰਬੰਧਿਤ ਹੈ।

ਇਲਾਹੀ ਨਦਰ ਦੇ ਪੈਂਡੇ ਕਿਤਾਬ ਤੁਸੀਂ ਸਿੱਖ ਸਿਆਸਤ ਕਿਤਾਬਾਂ ਰਾਹੀਂ ਦੁਨੀਆਂ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹੋ।

Ilahi Nadar De Painde

Ilahi Nadar De Painde book is authored by renowned Sikh author Pro. Harinder Singh Mehboob. Ilahi Nadar De Painde Vol.1 an epic on Shri Guru Nanak Sahib. Guru Nanak Jyoti bestowed the wisdom of ‘Marg’ on the forgotten wandering people and gave ‘Jia-Dan’. The enlightenment of the world in deep darkness by the light of Guru Nanak is a miraculous history of the world. The poet decided to depict this epic history in four volumes of epic poetry and this first volume is related to the life history of Guru Nanak. Order Ilahi Nadar De Painde book from Sikh Siyasat Books.

 

Weight 1.3 kg

Reviews

There are no reviews yet.

Be the first to review “Ilahi Nadar De Painde | ਇਲਾਹੀ ਨਦਰ ਦੇ ਪੈਂਡੇ (ਭਾਗ-੧)”