ਇਲਾਹੀ ਨਦਰ ਦੇ ਪੈਂਡੇ
ਇਲਾਹੀ ਨਦਰ ਦੇ ਪੈਂਡੇ ਕਿਤਾਬ ਸਿੱਖ ਵਿਦਵਾਨ ਪ੍ਰੋ. ਹਰਿੰਦਰ ਸਿੰਘ ਮਹਿਬੂਬ ਵਲੋਂ ਲਿਖੀ ਗਈ ਹੈ। ਗੁਰੂ ਨਾਨਕ-ਜੋਤ ਨੇ ਭੁੱਲੀ ਭਟਕੀ ਲੋਕਾਈ ਨੂੰ ‘ਮਾਰਗ’ ਦੀ ਸੋਝੀ ਬਖ਼ਸ਼ੀ ਤੇ ‘ਜੀਅ-ਦਾਨ’ ਦਿੱਤਾ । ਡੂੰਘੇ ਹਨੇਰਿਆਂ ਵਿਚ ਗ੍ਰਸਤ ਸੰਸਾਰ ਨੂੰ ਗੁਰੂ ਨਾਨਕ-ਜੋਤਿ ਦੁਆਰਾ ਪ੍ਰਕਾਸ਼ਮਾਨ ਕਰਨਾ ਵਿਸ਼ਵ ਦਾ ਇਕ ਚਮਤਕਾਰੀ ਇਤਿਹਾਸ ਹੈ । ਮਹਾਂ-ਕਾਵਿਕ ਪਾਸਾਰਾਂ ਵਾਲੇ ਇਸ ਇਤਿਹਾਸ ਨੂੰ ਕਵੀ ਨੇ 4 ਜਿਲਦਾਂ ਵਾਲੇ ਮਹਾਂ-ਕਾਵਿ ਵਿਚ ਉਲੀਕਿਆ ਹੋਇਆ ਹੈ ਤੇ ਇਹ ਚੌਥੀ ਜਿਲਦ ਦਸਮ ਜੋਤਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੀਵਨ-ਇਤਿਹਾਸ ਨਾਲ ਸੰਬੰਧਿਤ ਹੈ।
ਇਲਾਹੀ ਨਦਰ ਦੇ ਪੈਂਡੇ ਕਿਤਾਬ ਤੁਸੀਂ ਸਿੱਖ ਸਿਆਸਤ ਕਿਤਾਬਾਂ ਰਾਹੀਂ ਦੁਨੀਆਂ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹੋ।
Ilahi Nadar De Painde
Ilahi Nadar De Paind Book is is authored by renowned Sikh author Pro. Harinder Singh Mehboob. This epic history has been depicted by the poet in a four-volume epic and the fourth volume deals with the life history of Dasam Jyot Guru Gobind Singh Sahib. Order Ilahi Nadar De Paind Book from Sikh Siyasat Books.
Reviews
There are no reviews yet.