Jap Te Jaap | ਜਪੁ ਤੇ ਜਾਪੁ

200.00

 

Author: Giani Sant Singh Maskeen

About Jap Te Jaap Book:
“Jap Te Jaap” is an insightful book that delves into the profound philosophical teachings of ‘Jap Bani’ and ‘Jaap Sahib.’ In this book readers are introduced to the wisdom of Panth Ratan Sant Singh Ji Maskeen, who provides interpretations based on four core philosophical concepts: Brahm, Jeev, Maya, and Jagat-Srishti. The book beautifully elaborates on how ‘Jap Bani’ serves as a profound source of spiritual understanding. In “Jap Te Jaap,” the nine types of devotion are central, reflecting the divine teachings of Guru Gobind Singh Ji as presented in ‘Jaap Sahib.’ This unique collection of lectures by Sant Singh Ji Maskeen emphasizes various aspects of Gurmat, offering a deeper comprehension of the Guru’s teachings.

ਜਪੁ ਤੇ ਜਾਪੁ ਕਿਤਾਬ ਬਾਰੇ:
‘ਜਪੁ ਬਾਣੀ’ (ਅਗਾਧ ਬੋਧ ਹੈ) ਦਾ ਜੋ ਦਾਰਸ਼ਨਿਕ ਸੰਕੇਤ ਮਿਲਦਾ ਹੈ, ਉਹ ਦਾਰਸ਼ਨਿਕ ਸਿਧਾਂਤਾਂ ਅਨੁਸਾਰ ਚਾਰ ਮੁਖ (ਸੰਕਲਪਾਂ) ਵਿਸ਼ਿਆਂ ਤੇ ਲਗਦਾ ਹੈ । ਉਹ ਹਨ ਬ੍ਰਹਮ, ਜੀਵ, ਮਾਇਆ ਅਤੇ ਜਗਤ-ਸ੍ਰਿਸ਼ਟੀ । ‘ਜਾਪੁ ਸਹਿਬ’ ਵਿਚ ਕਲਗੀਧਰ ਪਾਤਸ਼ਾਹ ਨੇ, ਨੌ ਪ੍ਰਕਾਰੀ ਭਗਤੀ ਨੂੰ ਮੁਖ ਰਖ ਕੇ ਸਭ ਤੋਂ ਉੱਤਮ ਭਗਤੀ, ਨੂੰ ਨਮਸਕਾਰ ਕੀਤੀ ਗਈ ਹੈ । ਇਹ ਪੁਸਤਕ ਪੰਥ ਰਤਨ ਸੰਤ ਸਿੰਘ ਮਸਕੀਨ ਜੀ ਵੱਲੋਂ ਗੁਰਮਤਿ ਦੇ ਵਿਭਿੰਨ ਵਿਸ਼ਿਆਂ ’ਤੇ ਕੀਤੇ ਲੈਕਚਰਾਂ ਦਾ ਅਨੂਪਮ ਸੰਗ੍ਰਹਿ ਹੈ ।

Weight .450 kg