ਕਿਤਾਬ ਖਾੜਕੂ ਸੰਘਰਸ਼ ਦੀ ਸਾਖੀ 2 ਸਾਧਨ, ਸਬੱਬ, ਸਿਦਕ ਅਤੇ ਸ਼ਹਾਦਤ

599.00
Category:

ਕਿਤਾਬ ਖਾੜਕੂ ਸੰਘਰਸ਼ ਦੀ ਸਾਖੀ 2 ਸਾਧਨ, ਸਬੱਬ, ਸਿਦਕ ਅਤੇ ਸ਼ਹਾਦਤ

ਲੇਖਕ – ਭਾਈ ਦਲਜੀਤ ਸਿੰਘ

ਕਈ ਵਾਰ ਵੱਡੀਆਂ ਹਸਤੀਆਂ ਪਰਗਟ ਹੁੰਦੀਆਂ ਹਨ ਜਿਹਨਾਂ ਰਾਹੀ ਇਤਿਹਾਸ ਨਵਾਂ ਮੋੜ ਲੈਂਦਾ ਹੈ ਪਰ ਕਈ ਵਾਰ ਆਮ ਲੋਕ ਹੀ ਕੁਝ ਸਮੇਂ ਲਈ ਵੱਡਾ ਅਮਲ ਪੇਸ਼ ਕਰਦੇ ਹਨ। ਕਈ ਵਾਰ ਓਹਨਾਂ ਬੰਦਿਆਂ ਨੂੰ ਜਿਹਨਾਂ ਰਾਹੀ ਇਤਿਹਾਸ ਬਣ ਰਿਹਾ ਹੁੰਦਾ ਹੈ ਉਹਨਾਂ ਨੂੰ ਵੀ ਇਹਦੇ ਮਹੱਤਵ ਦਾ ਪਤਾ ਨਹੀ ਹੁੰਦਾ। ਉਹ ਕੇਵਲ ਇਤਿਹਾਸ ਦੇ ਵਾਹਕ ਬਣਦੇ ਹਨ। ਓਹਨਾਂ ਦੇ ਜੀਵਨ ਉਭਰਦੇ ਹਨ ਅਤੇ ਉਚਿਆਈ ਛੂੰਹਦੇ ਹਨ ਪਰ ਓਹਨਾਂ ਨੂੰ ਆਪਣੇ ਅਮਲਾਂ ਦੇ ਅਸਰ ਦਾ ਪੂਰਾ ਪਤਾ ਨਹੀ ਹੁੰਦਾ। ਉਹ ਅਮਲ ਵਿਚ ਇਸ ਤਰ੍ਹਾਂ ਰੁੱਝੇ ਅਤੇ ਖੁੰਭੇ ਹੁੰਦੇ ਹਨ ਕਿ ਓਹਨਾਂ ਨੂੰ ਹੋਰ ਕੁਝ ਵਿਖਾਈ ਨਹੀਂ ਦਿੰਦਾ ਹੁੰਦਾ ਅਤੇ ਓਹ ਉਹਦੀ ਬਹੁਤੀ ਪਰਵਾਹ ਵੀ ਨਹੀਂ ਕਰਦੇ ਹੁੰਦੇ।

Weight 0.65 kg

Reviews

There are no reviews yet.

Be the first to review “ਕਿਤਾਬ ਖਾੜਕੂ ਸੰਘਰਸ਼ ਦੀ ਸਾਖੀ 2 ਸਾਧਨ, ਸਬੱਬ, ਸਿਦਕ ਅਤੇ ਸ਼ਹਾਦਤ”