ਮਹਾਨ ਕੋਸ਼ | Mahan Kosh

466.00

 

ਗੁਰਸ਼ਬਦ ਰਤਨਾਕਰ ਮਹਾਨ ਕੋਸ਼, ਜੋ ਕਿ ਮਹਾਨ ਕੋਸ਼ ਦੇ ਨਾਮ ਹੇਠ ਪੰਜਾਬੀ ਪਾਠਕ ਜਗਤ ਵਿਚ ਪ੍ਰਸਿੱਧ ਹੈ, ਸਿੱਖ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਦੀ ਮਹਾਨ ਰਚਨਾ ਹੈ। ਮਹਾਨ ਕੋਸ਼ ਪੰਜਾਬੀ ਤੇ ਸਿੱਖ ਜਗਤ ਨਾਲ ਜੁੜੇ ਵਿਸ਼ਿਆਂ ਬਾਰੇ ਪਰਿਭਾਸ਼ਾਵਾਂ ਤੇ ਜਾਣਕਾਰੀ ਦਾ ਬੇਸ਼ਕੀਮਤੀ ਖਜਾਨਾ ਹੈ ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਸਰੋਤ ਗ੍ਰੰਥਾਂ ਦੇ ਹਵਾਲੇ ਨਾਲ ਬਹੁਤ ਤਰੀਤਬੱਧ ਤਰੀਕੇ ਨਾਲ ਅਹਿਮ ਵਿਸ਼ਿਆਂ ਬਾਰੇ ਜਾਣਕਾਰੀ ਦਰਜ਼ ਕੀਤੀ ਗਈ ਹੈ। ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਦੀ ਇਹ ਛਾਪ ਭਾਸ਼ਾ ਵਿਭਾਗ ਪਟਿਆਲਾ ਵੱਲੋਂ ਛਾਪੀ ਗਈ ਹੈ। ਪੰਜਾਬੀ ਦੇ ਪਾਠਕਾਂ ਅਤੇ ਸਿੱਖਾਂ ਦੇ ਘਰਾਂ ਵਿਚ ਮਹਾਨ ਕੋਸ਼ ਜਰੂਰ ਹੋਣਾ ਚਾਹੀਦਾ ਹੈ।

Guru Shabad Ratnakar Mahan Kosh, known by its more popular name of Mahan Kosh (ਮਹਾਨ ਕੋਸ਼) and by the English title Encyclopædia of the Sikh Literature, is a Punjabi language encyclopedia which was compiled by Bhai Kahn Singh Nabha over fourteen years. It was the first Punjabi encyclopedia, it contains more than 70,000 words, some of them has sufficient reference from Guru Granth Sahib, Dasam Granth, Gur Pratap Suraj Granth and from other Sikh sources. It is considered a groundbreaking work in terms of its impact and its level of scholarship.

Weight 2.5 kg

Reviews

There are no reviews yet.

Be the first to review “ਮਹਾਨ ਕੋਸ਼ | Mahan Kosh”