ਮਹਾਰਾਜਾ ਸ਼ੇਰ ਸਿੰਘ ਕਿਤਾਬ ਮਹਾਰਾਜਾ ਰਣਜੀਤ ਸਿੰਘ ਦੇ ਦੂਜੇ ਸ਼ਹਿਜ਼ਾਦੇ ਮਹਾਰਾਜਾ ਸ਼ੇਰ ਸਿੰਘ (1807-1843) ਦਾ ਜੀਵਨ ਪੇਸ਼ ਕਰਦੀ ਹੈ। ਇਹ ਪੁਸਤਕ ਉੱਘੇ ਸਿੱਖ ਇਤਿਹਾਸਕਾਰ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਵਲੋਂ ਲਿਖੀ ਗਈ ਹੈ।
ਮਹਾਰਾਜਾ ਸ਼ੇਰ ਸਿੰਘ ਕਿਤਾਬ ਤੁਸੀਂ ਸਿੱਖ ਸਿਆਸਤ ਕਿਤਾਬਾਂ ਰਾਹੀਂ ਦੁਨੀਆਂ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹੋ।
Maharaja Sher Singh book is authored by renowned Sikh historian Baba Prem Singh Hoti Mardan. This book is biography of Maharaja Sher Singh, second son of Sher-e-Punjab Mahraja Ranjit Singh.
Reviews
There are no reviews yet.