About Maskeen Ji de Lecture Book:
“Maskeen Ji De Lecture” is a valuable collection of discourses by the esteemed Panth scholar and spiritual commentator, Giani Sant Singh Ji ‘Maskeen.’ These lectures, which took place during Maskeen Ji’s visit to Malaysia, offer profound insights into Sikh philosophy, spirituality, and the essence of life. This book captures the wisdom and eloquence of Giani Sant Singh Ji Maskeen, making it an essential read for those seeking spiritual growth and understanding of Sikh teachings.
The efforts to bring “Maskeen Ji De Lecture” to print were led by Dr. Anokh Singh, who meticulously recorded these insightful talks on tape. The transcription and publication process was a significant undertaking, requiring dedication, patience, and a deep commitment to preserving Maskeen Ji’s legacy. Through his perseverance, Dr. Anokh Singh ensured that these teachings reached a wider audience, making this book accessible to Sikhs worldwide.
ਮਸਕੀਨ ਜੀ ਦੇ ਲੈਕਚਰ ਕਿਤਾਬ ਬਾਰੇ:
ਮਸਕੀਨ ਜੀ ਦੇ ਲੈਕਚਰ ਨਾਮ ਦੀ ਇਹ ਪੁਸਤਕ ਪੰਥ ਦੇ ਪ੍ਰਸਿੱਧ ਵਿਦਵਾਨ ਤੇ ਵਿਆਖਿਆਕਾਰ ਗਿਆਨੀ ਸੰਤ ਸਿੰਘ ਜੀ ‘ਮਸਕੀਨ’ ਦੇ ਮਲੇਸ਼ੀਆ ਵਿਚ ਦਿਤੇ ਲੈਕਚਰਾਂ ਨੂੰ ਡਾ. ਅਨੋਖ ਸਿੰਘ ਜੀ ਨੇ ਟੇਪ ਰੀਕਾਰਡ ਕਰ ਕੇ ਲਿਖੀ ਅਤੇ ਛਪਵਾਉਣ ਦਾ ਉੱਦਮ ਤੇ ਮਿਹਨਤ ਕੀਤੀ ਹੈ। ਇਹ ਕੌਮ ਬੜਾ ਕਠਨ ਸੀ ਤੇ ਕਾਫ਼ੀ ਸਮੇਂ ਤੇ ਮਿਹਨਤ ਦੀ ਵੀ ਮੰਗ ਕਰਦਾ ਸੀ। ਲਗਨ ਤੇ ਸ਼ੌਕ ਤੋਂ ਬਿਨਾਂ ਇਹ ਕੌਮ ਕੀਤਾ ਵੀ ਨਹੀਂ ਜਾ ਸਕਦਾ ਸੀ।