Maskeen Ji De Lecture | ਮਸਕੀਨ ਜੀ ਦੇ ਲੈਕਚਰ ਭਾਗ-2

80.00

 

Author: Giani Sant Singh Maskeen

About Book Maskeen Ji de Lecture Part-2 :
The book “Maskeen Ji De Lecture” Part 2 is a remarkable compilation of spiritual wisdom, featuring lectures delivered by the eminent Panthic scholar Giani Sant Singh Ji ‘Maskeen’ during his visit to Singapore. This volume continues the legacy of the first book, this book capturing the profound insights and teachings of Giani Sant Singh Ji ‘Maskeen’ on various spiritual and philosophical topics. Edited and published by Dr. Anokh Singh, who meticulously recorded and transcribed these lectures, this book serves as an invaluable resource for those seeking to deepen their understanding of Sikh spirituality. Dr. Anokh Singh’s dedication and passion are evident in the effort he put into bringing this book to life, making it an essential read for followers of Sikhism and admirers of Giani Sant Singh Ji ‘Maskeen.’ With the success of the previous editions of “Maskeen Ji De Lecture,” which have already sold out, this second part promises to offer even more enriching content that inspires and enlightens readers. Discover the timeless wisdom of Giani Sant Singh Ji ‘Maskeen’ through “Maskeen Ji De Lecture” Part 2, now available for readers worldwide.

ਮਸਕੀਨ ਜੀ ਦੇ ਲੈਕਚਰ ਕਿਤਾਬ ਬਾਰੇ:
ਮਸਕੀਨ ਜੀ ਦੇ ਲੈਕਚਰ ਭਾਗ ਦੂਜਾ ਪੁਸਤਕ ਪੰਥ ਦੇ ਪ੍ਰਸਿੱਧ ਵਿਦਵਾਨ ਤੇ ਵਿਆਖਿਆਕਾਰ ਗਿਆਨੀ ਸੰਤ ਸਿੰਘ ਜੀ ‘ਮਸਕੀਨ’ ਦੇ ਸਿੰਗਾਪੁਰ ਵਿਚ ਦਿੱਤੇ ਲੈਕਚਰਾਂ ਨੂੰ ਡਾ. ਅਨੋਖ ਸਿੰਘ ਜੀ ਨੇ ਟੇਪ-ਰਿਕਾਰਡ ਕਰ ਕੇ, ਲਿਖ ਕੈ, ਛਪਾਉਣ ਦਾ ਉੱਦਮ ਕੀਤਾ ਹੈ। ਇਹ ਕੰਮ ਬੜਾ ਕਠਨ ਸੀ ਤੇ ਕਾਫ਼ੀ ਸਮੇਂ ਤੇ ਮੇਹਨਤ ਦੀ ਵੀ ਮੰਗ ਕਰਦਾ ਸੀ। ਲਗਨ ਤੇ ਸ਼ੌਕ ਤੋਂ’ ਬਿਨਾਂ ਇਹ ਕੰਮ ਕੀਤਾ ਵੀ ਨਹੀਂ ਜਾ ਸਕਦਾ ਸੀ। ਇਸ ਪੁਸਤਕ ਤੋਂ ਪਹਿਲਾਂ ਡਾ. ਅਨੋਖ ਸਿੰਘ ਨੇ ਮਸਕੀਨ ਜੀ ਦੇ ਲੈਕਚਰ ਨਾਮੀ ਪੁਸਤਕ, ਜਿਸ ਵਿਚ ਢੁਕਵੇਂ ਸੱਤ ਲੈਕਚਰ ਹਨ, ਛਪਵਾਈ ਸੀ, ਅਤੇ ਉਸ ਦੀਆਂ ਦੋ ਐਡੀਸ਼ਨਾਂ ਵਿਕ ਚੁੱਕੀਆਂ ਹਨ।

Weight .300 kg