ਮੱਸੇ ਰੰਘੜ ਨੂੰ ਕਰਣੀ ਦਾ ਫਲ ਕਿਤਾਬ ਉੱਘੇ ਸਿੱਖ ਇਤਿਹਾਸਕਾਰ ਸ.ਸਵਰਨ ਸਿੰਘ ਵਲੋਂ ਲਿਖੀ ਗਈ ਹੈ। ਜ਼ੁਲਮੀ ਮੁਗ਼ਲ ਰਾਜ ਵਲੋਂ ਸਿੱਖਾਂ ਦੀ ਅਲਖ ਮੁਕਾਉਣ ਲਈ ਜੋ ਅੱਤ ਦੇ ਕਹਿਰ ਢਾਹੇ ਗਏ, ਅੰਮ੍ਰਿਤ-ਸਰੋਵਰ ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਸੇ ਰੰਘੜ ਰਾਹੀਂ ਜੋ ਕਹਿਰਾਂ ਦੀ ਬੇਅਦਬੀ ਕੀਤੀ ਗਈ ਅਤੇ ਮੱਸੇ ਨੂੰ ਮੰਦੀ ਕਰਤੂਤ ਦਾ ਜੋ ਫਲ ਸਿੰਘਾਂ ਵਲੋਂ ਦਿੱਤਾ ਗਿਆ, ਉਸ ਦਾ ਵਿਸਥਾਰ ਸਹਿਤ ਬਿਆਨ ਇਸ ਪੁਸਤਕ ਵਿਚ ਹੈ।
ਮੱਸੇ ਰੰਘੜ ਨੂੰ ਕਰਣੀ ਦਾ ਫਲ ਕਿਤਾਬ ਤੁਸੀਂ ਸਿੱਖ ਸਿਆਸਤ ਕਿਤਾਬਾਂ ਰਾਹੀਂ ਦੁਨੀਆਂ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹੋ।
Masse Rangar Nu Karni Da Phal book is authored by renowned Sikh historian Swaran Singh.
Reviews
There are no reviews yet.