Panchhian Di Majlis is a Punjabi translation of the classic work “Mantikuttair” by the famous Iranian poet Farid-ud-Din Attar (1145-1220). In this book Farid-ud-Din Attar uses birds as symbols to explore humanity’s search for truth and spiritual understanding. This book presents Attar’s deep ideas in a way that is easy for readers to understand.
ਪੰਛੀਆਂ ਦੀ ਮਜਲਿਸ ਕਿਤਾਬ ਬਾਰੇ :
ਇਹ ਪੁਸਤਕ ਪ੍ਰਸਿੱਧ ਈਰਾਨੀ ਕਵੀ ਫ਼ਰੀਦ-ਉਦ-ਦੀਨ ਅੱਤਾਰ (੧੧੪੫-੧੨੨੦) ਦੀ ਕਲਾਸਕੀ ਰਚਨਾ ‘ਮਨਤਿਕੁੱਤੈਰ’ ਦਾ ਰਸਿਕ ਪੰਜਾਬੀ ਅਨੁਵਾਦ ਹੈ । ਪੰਛੀਆਂ ਦੇ ਰੂਪਕਾਂ ਰਾਹੀ ਇਹ ਰਚਨਾ ਮਨੁੱਖ ਦੇ ਅੰਦਰ ਸੱਚ ਦੀ ਤਲਾਸ਼ ਨੂੰ ਤਿੱਖਿਆਂ ਕਰਦੀ ਹੈ । ਇਸਦਾ ਰਮਜ਼ ਭਰਪੂਰ ਚਿਹਨ ਸੰਸਾਰ ਵਿਸਮਾਦਿਤ ਕਰਦਾ ਹੈ ਤੇ ਇਸ ਵਿਚਲੀਆਂ ਸਿੱਖਿਆਦਾਇਕ ਲਘੂ ਕਹਾਣੀਆਂ ਪਾਠਕ ਨੂੰ ਬੰਨ੍ਹ ਲੈਂਦੀਆਂ ਹਨ ।
Reviews
There are no reviews yet.