About Prachin Sau Sakhi Book :
“Prachin Sau Sakhi”! Edited by Piara Singh Padam, this timeless treasure offers a glimpse into the rich tapestry of Sikh history and tradition. “Prachin Sau Sakhi” holds within its pages a collection of one hundred anecdotes, each carrying profound wisdom and insight.
Published by the esteemed Singh Brothers, a leading name in the realm of Sikh literature, this book stands as a beacon of enlightenment for seekers of knowledge and spiritual guidance.
In “Prachin Sau Sakhi,” readers will embark on a journey through the annals of time, encountering tales of valor, sacrifice, and devotion. With each narrative meticulously curated by Piara Singh Padam, this book serves as a testament to the enduring legacy of Sikh heritage.
ਪ੍ਰਾਚੀਨ ਸੌ ਸਾਖੀ ਕਿਤਾਬ ਬਾਰੇ:
‘ਸੌ ਸਾਖੀ’ ਇਕ ਐਸੀ ਵਚਿਤ੍ਰ ਪੋਥੀ ਹੈ ਜਿਸਨੇ ਸੰਗ੍ਰਾਮੀਏ ਸੰਤ-ਸਿਪਾਹੀ ਨਿਹੰਗ ਸਿੰਘਾਂ ਨੂੰ ਉਤਸ਼ਾਹੀ ਤੇ ਜਗਾਈ ਰਖਿਆ, ਨਾਮਧਾਰੀ ਸਿੱਖਾਂ ਨੂੰ ਨਸ਼ਿਆਈ ਰਖਿਆ ਅਤੇ ਫਿਰੰਗੀਆਂ ਨੂੰ ਵਖਤ ਪਾਈ ਰਖਿਆ। ‘ਸੌ ਸਾਖੀ’ ਵਿਚ ਉਹ ਜੀਵਨ-ਤੱਤ ਮੌਜੂਦ ਹੈ, ਜੋ ਸਿੰਘਾਂ ਨੂੰ ਸ਼ਕਤੀਮਾਨ ਕਰ ਸਕਦਾ ਹੈ। ਇਸ ਸਾਖੀ-ਸਰੋਵਰ ਵਿਚ ਐਸੀਆਂ ਅੰਮ੍ਰਿਤ-ਬੂੰਦਾਂ ਵੀ ਹਨ ਜੋ ਖਾਲਸੇ ਦੇ ਅਮਰਤਾ ਦੀ ਸਾਖੀ ਭਰਦੀਆਂ ਤੇ ਪੰਥਕ ਹਸਤੀ ਦੀ ਰਾਖੀ ਕਰਦੀਆਂ ਹਨ। ਆਓ, ਇਸ ਪੁਰਾਣੀ ਪੌਥੀ ਵਿਚੋਂ ਨਵੀਂ ਪ੍ਰੇਰਨਾ ਲੈ ਕੇ ਨਵੇਂ ਯੁਗ ਵੱਲ ਧਾਈ ਕਰੀਏ, ਕਿਉਂਕਿ ਲਾਇਕ ਸੰਤਾਨ ਹੀ ਆਪਣੀ ਗੌਰਵ-ਗਾਥਾ ਨੂੰ ਚੇਤੇ ਕਰ ਕੇ ਅੱਗੇ ਵਧਦੀ ਹੈ।
ਪ੍ਰਾਚੀਨ ਸੌ ਸਾਖੀ ਕਿਤਾਬ ਤੁਸੀਂ ਸਿੱਖ ਸਿਆਸਤ ਕਿਤਾਬਾਂ ਰਾਹੀਂ ਦੁਨੀਆਂ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹੋ।