Ratnagar Amrit Manthan | ਰਤਨਾਗਰ ਅਮ੍ਰਿਤ ਮੰਥਨ

90.00

 

About Ratnagar Amrit Manthan Book:
“Ratnagar Amrit Manthan” is a profound spiritual guide written by Giani Sant Singh Ji Maskeen. The book “Ratnagar Amrit Manthan” delves into ancient myths where gods and demons churned the ocean to obtain fourteen treasures, symbolizing life’s journey toward spiritual fulfillment. Giani Sant Singh Ji Maskeen interprets this myth, teaching that life itself is like an ocean meant to be churned for spiritual bliss. “Ratnagar Amrit Manthan” offers a Gurbani-based perspective, guiding readers toward understanding that the true purpose of life is to uncover these spiritual treasures. Through this book readers are encouraged to embark on a journey of self-discovery, aligning with the essence of Gurbani and realizing the ultimate duty of life. This book is an essential read for spiritual seekers looking to explore the depths of life’s true purpose.

ਰਤਨਾਗਰ ਅਮ੍ਰਿਤ ਮੰਥਨ ਕਿਤਾਬ ਬਾਰੇ:

ਪੌਰਾਣਿਕ ਮਿਥ ਅਨੁਸਾਰ ਦੇਵਤਿਆਂ ਤੇ ਦਾਨਵਾਂ ਨੇ ਮਿਲ ਕੇ ਸਾਗਰ ਦਾ ਮੰਥਨ ਕੀਤਾ ਸੀ, ਜਿਸ ਵਿੱਚੋਂ ਚੌਦਾਂ ਰਤਨ ਕੱਢੇ ਸਨ। ਇਹ ਮਿਥ ਪੌਰਾਣਿਕ ਮਿਥ ਵਿੱਚੋਂ ਸਤ ਲੱਭ ਸਕੇ, ਐਸਾ ਮਨੁੱਖ ਨੇ ਯਤਨ ਨਹੀਂ ਕੀਤਾ, ਬਲਕਿ ਮਿਥ ਨੂੰ ਹੀ ਸਹੀ ਮੰਨ ਲਿਆ। ਵਾਸਤਵਿਕ ਜੀਵਨ ਹੀ ਸਾਗਰ ਹੈ ਅਤੇ ਇਸ ਦਾ ਹੀ ਮੰਥਨ ਕਰ ਕੇ, ਆਤਮਿਕ ਆਨੰਦ ਦੇ ਰਤਨਾਂ ਨੂੰ ਮੰਥਨ ਕਰ ਕੇ ਪ੍ਰਾਪਤ ਕਰਨਾ ਹੀ ਜੀਵਨ ਦਾ ਲਕਸ਼ ਹੈ, ਧਰਮ ਹੈ। ਗੁਰਬਾਣੀ ਅਨੁਸਾਰ ਇਸ ਲਕਸ਼ ਦੀ ਪ੍ਰਾਪਤੀ ਕਰਨ ਲਈ ਇਹ ਪੁਸਤਕ ਜਗਿਆਸੂ ਦੀ ਅਗਵਾਈ ਕਰਦੀ ਹੈ।

Weight 0.400 kg