Sant Bimla Singh | ਸੰਤ ਬਿਮਲਾ ਸਿੰਘ (ਭਾਗ 1-2)

150.00

 

ਸੰਤ ਬਿਮਲਾ ਸਿੰਘ ਕਿਤਾਬ ਸਿੱਖ ਵਿਦਵਾਨ ਭਾਈ ਵੀਰ ਸਿੰਘ ਜੀ ਵਲੋਂ ਲਿਖੀ ਗਈ ਹੈ। ਭਾਈ ਸਾਹਿਬ ਜੀ ਰਚਿਤ ‘ਸੰਤ ਬਿਮਲਾ ਸਿੰਘ’ ਭਾਗ ਪਹਿਲੇ ਵਿਚ 11 ਲੇਖ ਦਿੱਤੇ ਗਏ ਹਨ, ਜੋ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬਾਂ ਪਰ ਸਮੇਂ ਸਮੇਂ ਲਿਖੇ ਗਏ ਤੇ ਪ੍ਰਚਾਰਿਤ ਹੋਏ। ‘ਸੰਤ ਬਿਮਲਾ ਸਿੰਘ’ ਭਾਗ ਦੁਜੇ ਵਿਚ 7 ਲੇਖ ਦਿੱਤੇ ਗਏ ਹਨ, ਜੋ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬਾਂ ਉਪਰ ਸਮੇਂ ਸਮੇਂ ਲਿਖੇ ਗਏ ਤੇ ਪ੍ਰਚਾਰਿਤ ਹੋਏ।

ਸੰਤ ਬਿਮਲਾ ਸਿੰਘ ਕਿਤਾਬ ਤੁਸੀਂ ਸਿੱਖ ਸਿਆਸਤ ਕਿਤਾਬਾਂ ਰਾਹੀਂ ਦੁਨੀਆਂ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹੋ।

Sant Bimla Singh is authored by renowned Sikh author Bhai Vir Singh Ji. Order Sant Bimla Singh from Sikh Siyasat Books.

Weight 0.400 kg

Reviews

There are no reviews yet.

Be the first to review “Sant Bimla Singh | ਸੰਤ ਬਿਮਲਾ ਸਿੰਘ (ਭਾਗ 1-2)”