Satwant Kaur | ਸਤਵੰਤ ਕੌਰ

145.00

 

ਸਤਵੰਤ ਕੌਰ ਕਿਤਾਬ ਸਿੱਖ ਵਿਦਵਾਨ ਭਾਈ ਵੀਰ ਸਿੰਘ ਜੀ ਵਲੋਂ ਲਿਖੀ ਗਈ ਹੈ। ਇਹ ਨਾਵਲ ਸਿੱਖ ਇਤਿਹਾਸ ਜਾਣਨ ਲਈ ਪ੍ਰੇਰਿਤ ਕਰਦਾ ਹੈ। ਇਸ ਨਾਵਲ ਦਾ ਮੁਖ ਪਾਤਰ ਸਤਵੰਤ ਕੌਰ ਹੈ। ਇਹ ਨਾਵਲ ਆਧੁਨਿਕ ਪੰਜਾਬੀ ਨਾਵਲ ਦਾ ਮੁੱਢ ਬੰਨਦਾ ਹੋਇਆ ਆਉਣ ਵਾਲੇ ਸਾਹਿਤਕਾਰਾਂ ਲਈ ਦਿਸਾ ਨਿਰਦੇਸ ਕਰਦਾ ਹੈ।

ਸਤਵੰਤ ਕੌਰ ਕਿਤਾਬ ਤੁਸੀਂ ਸਿੱਖ ਸਿਆਸਤ ਕਿਤਾਬਾਂ ਰਾਹੀਂ ਦੁਨੀਆਂ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹੋ।

Satwant Kaur book is authored by renowned Sikh author Bhai Vir Singh Ji. ‘Satwant Kaur’ , Life story of a destitute and helpless young sikh girl kidnapped by Muslim invaders.

Weight 0.312 kg

Reviews

There are no reviews yet.

Be the first to review “Satwant Kaur | ਸਤਵੰਤ ਕੌਰ”