Shabad Jang | ਸ਼ਬਦ ਜੰਗ

599.00

 

Author: Dr. Sewak Singh

ਸ਼ਬਦ ਜੰਗ ਕਿਤਾਬ ਬਾਰੇ ਮੁੱਢਲੀ ਜਾਣਕਾਰੀ:

ਕਿਤਾਬ “ਸ਼ਬਦ ਜੰਗ” ਡਾ. ਸੇਵਕ ਸਿੰਘ ਦੀ ਪਲੇਠੀ ਰਚਨਾ ਹੈ। ਸ਼ਬਦ ਜੰਗ ਕਿਤਾਬ ਪੰਜ ਭਾਗਾਂ ਵਿਚ ਵੰਡੀ ਹੋਈ ਹੈ- ਸ਼ਬਦ ਜੰਗ, ਵਿਆਖਿਆ ਜੰਗ, ਪਰਚਾਰ ਜੰਗ, ਸਵਾਲਾਂ ਦੀ ਜੰਗਬਾਜੀ ਅਤੇ ਨਿਖੇਧਕਾਰੀ। ਪੰਜਾਂ ਭਾਗਾਂ ਵਿਚ ਛੋਟੇ ਛੋਟੇ ਕੁੱਲ ਛੱਤੀ ਪਾਠ ਹਨ। ਜਿਸ ਦੌਰ ਵਿੱਚ ਅਸੀਂ ਜਿਓਂ ਰਹੇ ਹਾਂ ਓਥੇ ਇਸ ਵਿਸ਼ੇ ਦੀ ਬੇਹੱਦ ਸਾਰਥਕਤਾ ਹੈ। ਵਿਸ਼ੇ, ਮੁਹਾਵਰੇ, ਸ਼ੈਲੀ ਅਤੇ ਪਹੁੰਚ ਵਜੋਂ ਇਹ ਆਪਣੀ ਤਰ੍ਹਾਂ ਦੀ ਨਵੇਕਲੀ ਕਿਤਾਬ ਹੈ। ਮੇਰੀ ਨਜ਼ਰੇ ਸਥਾਪਿਤ ਸੱਤਾ ਅਤੇ ਤਾਕਤਾਂ ਨਾਲ ਲੜਨ ਵਾਲੀਆਂ ਧਿਰਾਂ ਲਈ ਇਹ ਰਾਹਤ ਦੇਣ ਵਾਲੀ ਹੈ ਅਤੇ ਸੱਤਾਧਾਰੀ ਅਤੇ ਝੂਠੀਆਂ ਧਿਰਾਂ ਲਈ ਸਿਰਦਰਦੀ ਖੜ੍ਹੀ ਕਰਨ ਵਾਲੀ ਵੀ ਹੋ ਸਕਦੀ ਹੈ। ਸੱਤਾ ਸਦਾ ਹੀ ਲੜਨ ਵਾਲੀਆਂ ਧਿਰਾਂ ਨੂੰ ਬਹੁਭਾਂਤ ਦੇ ਸਿੱਧੇ-ਅਸਿੱਧੇ, ਹੋਛੇ ਅਤੇ ਉਲਝਾਊ ਸਵਾਲਾਂ ਨਾਲ ਘੇਰਦੀ ਹੈ। ਇਹ ਕਿਤਾਬ ਇਸ ਵਰਤਾਰੇ ਨੂੰ ਸਮਝਣ-ਸਮਝਾਉਣ ਦੇ ਰਾਹ ਤੋਰਨ ਵਾਲੀ ਹੈ।

ਸ਼ਬਦ ਜੰਗ ਕਿਤਾਬ ਤੁਸੀਂ ਸਿੱਖ ਸਿਆਸਤ ਕਿਤਾਬਾਂ ਰਾਹੀਂ ਦੁਨੀਆਂ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹੋ।

Basic Information About Shabad Jang Book:

The book “Shabad Jang” is first book by Dr. Sewak Singh. Shabad Jang book is divided into five parts – Shabad Jang (War of Words), Viakhiya Jang (War of Interpretation), Parchar Jang (War of Propaganda), Savalan Di Jangbazi (War of Questions) and Nikhedkari (Rejection). There are a total of sixty texts in these five sections. In the era in which we are living, this subject is very relevant. In subject, idiom, style and approach it is a unique book of its kind. This is a relief for the entities facing and fighting the established power and forces; and can be a headache for the ruling and entities of falsehood. Power always surrounds the warring entities with a variety of direct, indirect, subtle and confusing questions. This book is going to pave the way to understand and explain this phenomenon.

You can order Shabad Jang Book from anywhere in the world through Sikh Siyasat Books.

Weight 0.8 kg