Sri Guru Nanak Chamatkar | ਸ੍ਰੀ ਗੁਰ ਨਾਨਕ ਚਮਤਕਾਰ (ਭਾਗ ੧)

450.00

 

ਸ੍ਰੀ ਗੁਰ ਨਾਨਕ ਚਮਤਕਾਰ ਚਮਤਕਾਰ ਕਿਤਾਬ ਭਾਈ ਵੀਰ ਸਿੰਘ ਜੀ ਦੁਆਰਾ ਰਚਿਤ ਨਿਰਾ ਇਤਿਹਾਸ ਨਹੀਂ ਪਰ ਇਤਿਹਾਸ ਦੀ ਬੋਲੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਹੈ, ਜੋ ਭਾਵ, ਉਪਦੇਸ਼, ਉੱਚ ਜੀਵਨ ਦੇ ਆਦਰਸ਼ ਉਸ ਇਲਹਾਮ ( ਪੋਥੀ ਪਰਮੇਸ਼ਰ ਕਾ ਥਾਨੁ) ਵਿਚ ਹੈਨ, ਉਹ ਇਸ ਪੁਸਤਕ ਵਿਚ ਐਉਂ ਆਏ ਹਨ ਕਿ ਉਨ੍ਹਾਂ ਤੇ ਅਮਲ ਕਰਨ ਦੀਆਂ ਮਾਨੋਂ ਤਸਵੀਰਾਂ ਹਨ, ਅਮਲੀ ਜੀਵਨ ਬਸਰ ਕਰਨ ਲਈ ਪੂਰਨੇ ਹਨ, ਜਿਸ ਤੋਂ ਸਮਝ ਪੈਣ ਵਿਚ ਹੋਰ ਸੁਖੈਨਤਾ ਹੋ ਗਈ ਹੈ। ਇਸ ਪੁਸਤਕ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ।

ਸ੍ਰੀ ਗੁਰ ਨਾਨਕ ਚਮਤਕਾਰ ਕਿਤਾਬ ਤੁਸੀਂ ਸਿੱਖ ਸਿਆਸਤ ਕਿਤਾਬਾਂ ਰਾਹੀਂ ਦੁਨੀਆਂ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹੋ।

Sri Guru Nanak Chamatkar Book is authored by renowned Sikh author Bhai Vir Singh Ji. ‘Guru Nanak Chamatkar’, is the story of Sri Guru Nanak Dev Ji, his teachings and the magical exuberance that he created with several anecdotes of true life stories of people getting inspired by his teachings and the lessons taught. It is first volume or part of the book named ‘Guru Nanak Chamatkar’. OrderSri Guru Nanak Chamatkar from Sikh Siyasat Books.

Weight 0.957 kg

Reviews

There are no reviews yet.

Be the first to review “Sri Guru Nanak Chamatkar | ਸ੍ਰੀ ਗੁਰ ਨਾਨਕ ਚਮਤਕਾਰ (ਭਾਗ ੧)”