Sri Kalgidhar Chamatkar | ਸ੍ਰੀ ਕਲਗੀਧਰ ਚਮਤਕਾਰ (ਭਾਗ ੨)

455.00

 

ਸ੍ਰੀ ਕਲਗੀਧਰ ਚਮਤਕਾਰ ਕਿਤਾਬ ਭਾਈ ਵੀਰ ਸਿੰਘ ਜੀ ਦੁਆਰਾ ਰਚਿਤ ਨਿਰਾ ਇਤਿਹਾਸ ਨਹੀਂ ਪਰ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਅਤੇ ਦਸਾਂ ਗੁਰੂ ਸਾਹਿਬਾਂ ਦੀ ਸਿਖਯਾ ਦਾ ਇਤਿਹਾਸ ਦੀ ਬੋਲੀ ਵਿਚ ਅਨੁਵਾਦ ਹੈ । ਇਸ ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਚਰਿੱਤ੍ਰ ਨਹੀਂ ਪਰ ਕਿਉਂਕਿ ਪ੍ਰਸੰਗ ਉਨ੍ਹਾਂ ਦੇ ਸਿਖਾਂ ਦੇ ਹਨ ਤੇ ਸੰਬੰਧ ਉਨ੍ਹਾਂ ਨਾਲ ਹੈ, ਇਸ ਕਰਕੇ ਜੀਵਨ ਚਰਿੱਤ੍ਰ ਉਨ੍ਹਾਂ ਦਾ ਆਪਣਾ ਬਣ ਗਿਆ ਹੈ। ਇਸ ਪੁਸਤਕ ਦੇ ਦੋ ਹਿੱਸੇ ਹਨ, ਪਹਿਲੇ (ੳ) ਵਿਚ ਜੀਵਨ ਪ੍ਰਸੰਗ ਹਨ, ਦੂਸਰੇ (ਅ) ਵਿਚ ਉਨ੍ਹਾਂ ਦੇ ਪ੍ਰਭਾਵ, ਉਨ੍ਹਾਂ ਦੇ ਆਦਰਸ਼ ਤੇ ਕਮਾਲਾਂ ਤੇ ਕੋਈ ਕੋਈ ਵਯਾਖਯਾ ਹੈ।

ਸ੍ਰੀ ਕਲਗੀਧਰ ਚਮਤਕਾਰ ਕਿਤਾਬ ਤੁਸੀਂ ਸਿੱਖ ਸਿਆਸਤ ਕਿਤਾਬਾਂ ਰਾਹੀਂ ਦੁਨੀਆਂ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹੋ।

Sri Kalgidhar Chamatkar Book is authored by renowned Sikh author Bhai Vir Singh Ji.This book depicts the true words of Guru Gobind Singh who was the lord of the Plume for all his disciples and followers. The book efforts its way to make the readers understand that to recite the Lord’s name amorously by the tongue is paying attention of the mind towards the Lord. The Lord is that the living non secular power. It is Second volume or part of the book named ‘Sri Kalgidhar Chamatkar’. Order Sri Kalgidhar Chamatkarfrom Sikh Siyasat Books.

Weight 0.320 kg

Reviews

There are no reviews yet.

Be the first to review “Sri Kalgidhar Chamatkar | ਸ੍ਰੀ ਕਲਗੀਧਰ ਚਮਤਕਾਰ (ਭਾਗ ੨)”