Sundri | ਸੁੰਦਰੀ

95.00

 

ਸੁੰਦਰੀ ਕਿਤਾਬ ਸਿੱਖ ਵਿਦਵਾਨ ਭਾਈ ਵੀਰ ਸਿੰਘ ਜੀ ਵਲੋਂ ਲਿਖੀ ਗਈ ਹੈ। ਇਹ ਰਚਨਾ ਉਸ ਸੂਰਬੀਰ ਸਿੱਖ ਇਸਤਰੀ ਬਾਰੇ ਜੋ ਆਪਦੀ ਬੇਵਸੀ ਉਪਰ ਝੋਰੇ ਨਹੀਂ ਝੁਰਦੀ ਤੇ ਨਾ ਹੀ ਆਪਣੇ ਆਪ ਨੂੰ ਕਾਬਲੇ-ਰਹਿਮ ਸਮਝਦੀ ਹੈ। ਗਊ ਰੂਪੀ ਇਕ ਨਿਰਬਲ ਇਸਤਰੀ ਦੇ ਜੀਵਨ ਵਿਚ ਜ਼ੁਲਮ ਤੇ ਜਬਰ ਨਾਲ ਟੱਕਰ ਲੈਣ ਦੀ ਸ਼ਕਤੀ ਉਸ ਨੇ ਹਾਸਲ ਕੀਤੀ ਸਿੱਖ ਇਤਿਹਾਸ ਤੋਂ, ਸਿੱਖ ਕੀਮਤਾਂ-ਕਦਰਾਂ ਤੋਂ ਤੇ ਆਪਣੇ ਵੀਰ ਬਲਵੰਤ ਸਿੰਘ ਤੋਂ, ਜੋ ਸਿੱਖ ਬਣ ਕੇ ਜ਼ੁਲਮ ਤੇ ਜ਼ਬਰ ਨਾਲ ਟੱਕਰ ਲੈ ਰਿਹਾ ਸੀ ।

ਸੁੰਦਰੀ ਕਿਤਾਬ ਤੁਸੀਂ ਸਿੱਖ ਸਿਆਸਤ ਕਿਤਾਬਾਂ ਰਾਹੀਂ ਦੁਨੀਆਂ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹੋ।

Sundri Book is authored by renowned Sikh author Bhai Vir Singh Ji. Sundri is the first Punjabi novel which comes from the pen of Bhai Vir Singh. It was conceived during the time period when it was imperative to boost the morale of the Sikhs after the downfall and subsequent annexation of the kingdom of Punjab. Order Sundri from Sikh Siyasat Books.

Weight 0.187 kg

Reviews

There are no reviews yet.

Be the first to review “Sundri | ਸੁੰਦਰੀ”