ਵਿਸਮਾਦੀ ਪੂੰਜੀ : ਪੰਜਾਬ ਅਤੇ ਪੰਜਾਬੀ ਦੀ ਮੌਲਿਕਤਾ
ਲੇਖਕ- ਡਾ. ਗੁਰਭਗਤ ਸਿੰਘ
ਇਸ ਪੁਸਤਕ ਦਾ ਮੰਤਵ ਹੈ ਪੰਜਾਬ ਦੇ ਸਿੱਖ ਵਿਰਸੇ ਨਾਲ ਸੰਬੰਧਿਤ ਵਿਸਮਾਦੀ ਚਿੰਤਨ ਅਤੇ ਅਭਿਆਸ ਨੂੰ ਸਮਕਾਲੀ ਗੌਰਵ ਨਾਲ ਪਛਾਣਨਾ । ਵਿਸਮਾਦੀ ਚਿੰਤਨ ਵਿਚ, ਜਿਸ ਦਾ ਮੂਲ ਸ੍ਰੋਤ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਹੈ, ਜਿਵੇਂ “ਇੱਕ ਅਤੇ ਅਨੇਕ” ਜਾਂ ਸਰਬ-ਸਾਂਝੀ ਮਨੁੱਖਤਾ ਅਤੇ ਇਸ ਦੇ ਅਨੇਕ ਕੋਣਾਂ/ਸੱਭਿਆਚਾਰਾਂ ਨੂੰ ਨਜਿੱਠਿਆ ਗਿਆ ਹੈ, ਸਾਡੇ ਅਜੋਕੇ ਗਲੋਬ ਲਈ ਅਜੇ ਵੀ ਮਾਰਗ-ਦਰਸ਼ਕ ਹੈ ।
Reviews
There are no reviews yet.