Kambdi Kalai (Vol.1) | ਕੰਬਦੀ ਕਲਾਈ (ਭਾਗ 1) (ਭਾਈ ਵੀਰ ਸਿੰਘ)

150.00

Explore Kambdi Kalai, a two-volume book by Bhai Vir Singh Ji. Order it from Sikh Siyasat Books for a deeper understanding of Sikh literature.

 

Author: Bhai vir singh

ਕੰਬਦੀ ਕਲਾਈ ਕਿਤਾਬ ਸਿੱਖ ਵਿਦਵਾਨ ਭਾਈ ਵੀਰ ਸਿੰਘ ਜੀ ਵਲੋਂ ਲਿਖੀ ਗਈ ਹੈ। ਇਸ ਪੁਸਤਕ ਦੇ ਦੋ ਖੰਡ ਹਨ। ਖੰਡ-1 ਵਿਚ ਦੇ ਸਾਰੇ ਗੀਤ/ਕਵਿਤਾਵਾਂ ਭਾਈ ਵੀਰ ਸਿੰਘ ਜੀ ਰਚਿਤ ਹਨ ਜੋ ਉਹਨਾਂ ਨੇ ਗੁਰਪੁਰਬਾਂ ਦੇ ਸਮੇਂ ਲਿਖੇ ਯਾ ਜਦੋਂ ਕੋਈ ਵਲਵਲਾ ਉਪਰੋਂ ਉਤਰਿਆ ਤਾਂ ਲਿਖ ਦਿੱਤਾ। ਖੰਡ-2 ਵਿਚ ਕੇਵਲ ਭਾਈ ਨੰਦ ਲਾਲ ਜੀ ਦੀਆਂ ਫਾਰਸੀ ਵਿਚ ਲਿਖੀਆਂ ਗ਼ਜ਼ਲਾਂ, ਰੁਬਾਈਆਂ ਯਾ ਸ਼ੇਅਰ ਹਨ ਤੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਉਨ੍ਹਾਂ ਦਾ ਪੰਜਾਬੀ ਕਵਿਤਾ ਵਿਚ ਉਲਥਾ ਕੀਤਾ ਹੈ।

ਕੰਬਦੀ ਕਲਾਈ ਕਿਤਾਬ ਤੁਸੀਂ ਸਿੱਖ ਸਿਆਸਤ ਕਿਤਾਬਾਂ ਰਾਹੀਂ ਦੁਨੀਆਂ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹੋ।

Kambdi Kalai Book is authored by renowned Sikh author Bhai Vir Singh Ji. This book has two volumes. Order Kambdi Kalai from Sikh Siyasat Books.

 

Weight 0.525 kg

Reviews

There are no reviews yet.

Be the first to review “Kambdi Kalai (Vol.1) | ਕੰਬਦੀ ਕਲਾਈ (ਭਾਗ 1) (ਭਾਈ ਵੀਰ ਸਿੰਘ)”