Punjab Da Batwara Te Sikh Neta | ਪੰਜਾਬ ਦੇ ਬਟਵਾਰਾ ਤੇ ਸਿੱਖ ਨੇਤਾ

140.00

 

ਪੰਜਾਬ ਦਾ ਬਟਵਾਰਾ (1947) ਸੰਸਾਰ ਦੇ ਇਤਿਹਾਸ ਵਿਚ ਇਕ ਘਟਨਾ ਹੈ। ਸ਼ਾਇਦ ਪਹਿਲੀ ਵਾਰੀ ਅੱਸੀ ਲੱਖ ਦੀ ਆਬਾਦੀ ਨੇ ਕੇਵਲ ਦੋ ਤਿੰਨ ਮਹੀਨਿਆਂ ਵਿਚ ਬੜੀਆਂ ਮੁਸੀਬਤਾਂ ਝਲਦੇ ਹੋਏ ਦੇਸ਼-ਬਦਲੀ ਕੀਤੀ। ਇਨ੍ਹਾਂ ਘਟਨਾਵਾਂ ਨੇ ਦੋਹਾਂ ਪੰਜਾਬਾਂ ਦੀ ਸਮਾਜੀ ਅਤੇ ਆਰਥਕ ਬਣਤਰ ਵਿਚ ਅਤੇ ਰਾਜਸੀ ਵਿਕਾਸ ਉਪਰ ਡੂੰਘਾ ਅਤੇ ਦੂਰ-ਰਸੀ ਅਸਰ ਪਾਇਆ ਹੈ। ਲੇਖਕ ਨੇ ਇਸ ਪੁਸਤਕ ਵਿਚ ਵੰਡ ਸਮੇਂ ਪੰਜਾਬ ਦੇ ਹਾਲ ਤੇ ਚਾਨਣਾ ਪਾਇਆ ਹੈ।

Weight 0.3 kg

Reviews

There are no reviews yet.

Be the first to review “Punjab Da Batwara Te Sikh Neta | ਪੰਜਾਬ ਦੇ ਬਟਵਾਰਾ ਤੇ ਸਿੱਖ ਨੇਤਾ”