Punjab Tera Ki Banun | ਪੰਜਾਬ ਤੇਰਾ ਕੀ ਬਣੂੰ ? (ਜਸਵੰਤ ਸਿੰਘ ਕੰਵਲ)

₹250.00

 

ਪੰਜਾਬ ਤੇਰਾ ਕੀ ਬਣੂੰ  ਕਿਤਾਬ ਪੰਜਾਬੀ ਨਾਵਲਕਾਰ ਅਤੇ ਲੇਖਕ ਜਸਵੰਤ ਸਿੰਘ ਕੰਵਲ ਵਲੋਂ ਲਿਖੀ ਗਈ ਹੈ। ਇਹ ਸਿਰਫ਼ ਲੇਖਕ ਦਾ ਹੀ ਗਿਲਾ ਨਹੀਂ; ਹੋਰ ਥੌੜ੍ਹੇ ਸਮੇਂ ਪਿਛੋਂ ਸਾਰੇ ਪੰਜਾਬ ਦਾ ਗਿਲਾ ਹੋ ਜਾਣਾ ਹੈ। ਇਕ ਆਰਥਿਕ ਮਜਬੂਰੀ ਤੁਹਾਨੂੰ ਆਈ, ਤੁਹਾਨੂੰ ਰੋਜ਼ਗਾਰ ਲਈ ਬਾਹਰ ਜਾਣਾ ਪੈ ਗਿਆ। ਮਜਬੂਰੀ ਖਤਮ ਹੋਣ ਤੇ ਵੀ ਤੁਸੀਂ ਓਥੋਂ ਦੇ ਹੋ ਕੇ ਰਹਿ ਗਏ। ਇਸ ਵਿਚ ਪੰਜਾਬ ਦਾ ਕੀ ਦੋਸ਼ ਐ ? ਪੰਜਾਬ ਤਾਂ ਅੱਜ ਵੀ ਕਰਮਾਂ ਮਾਰਿਆ, ਅੱਧੇ ਹਿੰਦੋਸਤਾਨ ਨੂੰ ਰੱਜਵੀਂ ਰੋਟੀ ਦੇ ਰਿਹਾ ਹੈ। ਤੁਹਾਡੇ ਸਦਾ ਲਈ ਬਾਹਰ ਹੀ ਡੇਰੇ ਲਾ ਲੈਣ ਪਿਛੋਂ ਪੰਜਾਬ ਦਾ ਕੀ ਬਣੇਗਾ ?

Punjab Tera Ki Banun book is authored by renowned Punjabi Novelist and Writer Jaswant Singh Kanwal. Order Punjab Tera Ki Banun book from Sikh Siyasat Books

Weight 0.45 kg

Reviews

There are no reviews yet.

Be the first to review “Punjab Tera Ki Banun | ਪੰਜਾਬ ਤੇਰਾ ਕੀ ਬਣੂੰ ? (ਜਸਵੰਤ ਸਿੰਘ ਕੰਵਲ)”