ਸਾਚੀ ਸਾਖੀ (ਸ. ਕਪੂਰ ਸਿੰਘ)

₹300.00

Discover Sikh history and political struggles in Saachi Saakhi by S. Kapur Singh. Available worldwide through Sikh Siyasat.

 

Author: Sirdar Kapur Singh

Saachi Saakhi by S. Kapur Singh is a powerful book that explores important historical and political events in India during the early 20th century. The book focuses on the Communal Award of 1932, which was introduced by the British government to address political issues related to religious divisions. However, Saachi Saakhi goes deeper into the growing tension between different religious groups, particularly Sikhs, Hindus, and Muslims.

In this book, S. Kapur Singh provides a detailed account of the martyrdoms of Guru Arjan Dev Ji and the Sahibzadas of Guru Gobind Singh Ji. He explains how these tragic events were connected to rising religious conflicts in northern India. The book sheds light on how these tensions, along with the influence of communal forces, led to political struggles between Sikhs and Muslims.

One of the main topics of Saachi Saakhi is the role of Sikhs during the partition of India in 1947. The book examines the impact of partition, the violence that followed, and how the Sikh community was affected by it. It also looks at how Sikhs continued to face hatred and discrimination after India gained independence.

Saachi Saakhi is an important book for anyone interested in Sikh history and the politics of India during the 20th century. You can order this book worldwide through Sikh Siyasat.

ਸਾਚੀ ਸਾਖੀ

ਲੇਖਕ – ਸ. ਕਪੂਰ ਸਿੰਘ

ਸਿਰਦਾਰ ਕਪੂਰ ਸਿੰਘ ਜੀ ਦੀ ‘ਸਾਚੀ ਸਾਖੀ’ ਦੀ ਇਹ ਵਾਰਤਾ ਅਗਸਤ 1932 ਵਿਚ ਬਰਤਾਨੀਆ ਸਰਕਾਰ ਵਲੋਂ ਦੇਸ਼ ਦੇ ਰਾਜਸੀ ਹੱਲ ਲਈ ਦਿੱਤੇ ਗਏ ‘ਕਮਿਉਨਲ ਅਵਾਰਡ’ ਦੀ ਕਹਾਣੀ ਹੀ ਨਹੀਂ ਸਗੋਂ ਹਿੰਦੋਸਤਾਨ ਦੇ ਵੱਖ ਵੱਖ ਧਾਰਮਿਕ ਫ਼ਿਰਕਿਆਂ ਵਿਚ ਖਿੱਚੋਤਾਣ ਅਤੇ ਉਨ੍ਹਾਂ ਦੀਆਂ ਵੱਖੋਂ ਵਖਰੀਆਂ ਰਾਜਸੀ ਮੰਗਾਂ ਦੇ ਪਿਛੋਕੜ ਪੁਰ ਭੀ ਚੋਖਾ ਚਾਨਣਾ ਪਾਉਂਦੀ ਹੈ ਅਤੇ ਉੱਤਰੀ ਹਿੰਦੁਸਤਾਨ ਵਿਚ ਮੁਸਲਮਾਨਾਂ ਦੇ ਨਕਸ਼ਬੰਦੀ ਫ਼ਿਰਕੇ ਵਲੋਂ ਗ਼ੈਰ-ਮੁਸਲਮਾਨਾਂ ਵਿਰੁਧ ਫੈਲਾਈ ਅਤੇ ਭੜਕਾਈ ਗਈ ਨਫ਼ਰਤ ਦੀ ਅੱਗ ਵਲ ਭੀ ਇਸ਼ਾਰਾ ਕਰਦੀ ਹੈ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਦਾ ਮੁਖ ਕਾਰਨ ਸੀ ਅਤੇ ਜਿਸ ਨੇ ਸਿੱਖਾਂ ਅਤੇ ਮੁਸਲਮਾਨਾਂ ਵਿਚ, ਬਾਅਦ ਵਿਚ ਹੋਈਆਂ ਰਾਜਸੀ ਟੱਕਰਾਂ ਦਾ ਮੁੱਢ ਬੱਧਾ । 1947 ਦੀ ਦੇਸ਼-ਵੰਡ ਸਮੇਂ ਸਿੱਖ ਲੀਡਰਾਂ ਦੇ ਰੋਲ ਅਤੇ ਆਜ਼ਾਦੀ ਤੋਂ ਬਾਅਦ ਫ਼ਿਰਕਾਪ੍ਰਸਤ ਤਾਕਤਾਂ ਵੱਲੋਂ ਸਿੱਖ ਕੌਮ ਪ੍ਰਤਿ ਨਫ਼ਰਤੀ ਭਾਵਨਾ ਤਹਿਤ ਕੀਤੀਆਂ ਕਾਰਵਾਈਆਂ ਦੇ ਵੇਰਵਿਆਂ ਨਾਲ ਇਹ ਪੁਸਤਕ ਇਸ ਕਾਲ ਦੀ ਇਤਿਹਾਸਕਾਰੀ ਲਈ ਅਹਿਮ ਦਸਤਾਵੇਜ਼ ਹੈ ।ਇਹ ਕਿਤਾਬਾਂ ਤੁਸੀ ਸਿੱਖ ਸਿਆਸਤ ਰਾਹੀ ਦੁਨੀਆਂ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹੋ।

Weight 0.500 kg

Reviews

There are no reviews yet.

Be the first to review “ਸਾਚੀ ਸਾਖੀ (ਸ. ਕਪੂਰ ਸਿੰਘ)”