ਰਾਜਘਾਟ ’ਤੇ ਹਮਲਾ – ਬਲਜਿੰਦਰ ਸਿੰਘ ਕੋਟਭਾਰਾ

₹350.00

“Rajghat te Hamla tells the true story of Karamjit Singh Sunam’s 1984 Rajghat attack on PM Rajiv Gandhi. Order worldwide through Sikh Siyasat.”

ਕਿਤਾਬ ਰਾਜਘਾਟ ’ਤੇ ਹਮਲਾ ਬਾਰੇ :
ਜੂਨ ੧੯੮੪ ਦੇ ਘੱਲੂਘਾਰੇ ਅਤੇ ਨਵੰਬਰ ੧੯੮੪ ਦੀ ਨਸਲਕੁਸ਼ੀ ਤੋਂ ਬਾਅਦ ਇਕ ਸਿੱਖ ਕਰਮਜੀਤ ਸਿੰਘ ਸੁਨਾਮ ਨੇ ਇਕ ਸਾਦੇ ਜਿਹੇ ਦੇਸੀ ਪਸਤੌਲ ਨਾਲ ਦਿੱਲੀ ਦਰਬਾਰ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਸੁਰੱਖਿਆ ਘੇਰੇ ਵਿਚ ਸੰਨ੍ਹ ਲਗਾ ਕੇ ਉਸ ਉੱਤੇ ਰਾਜਘਾਟ ਵਿਖੇ ਹਮਲਾ ਕੀਤਾ ਸੀ। ਬਲਜਿੰਦਰ ਸਿੰਘ ਕੋਟਭਾਰਾ ਦੀ ਲਿਖੀ ਇਹ ਕਿਤਾਬ ਇਸੇ ਹਮਲੇ ਦੀ ਕਹਾਣੀ ਬਿਆਨ ਕਰਦੀ ਹੈ।

Weight 0.500 kg