ਸਿਦਕ ਦੀ ਪ੍ਰਭਾਤ (ਪ੍ਰੋ. ਹਰਿੰਦਰ ਸਿੰਘ ਮਹਿਬੂਬ)

₹180.00

Sidak Di Parbhat by Prof. Harinder Singh Mehboob explores Sikh poetry, from So Dru to Sidak Di Prabhat, rich in spiritual depth and meaning.

 

 

 

Author: Prof. Harinder Singh Mehboob

ਕਿਤਾਬ  ਸਿਦਕ ਦੀ ਪ੍ਰਭਾਤ ਬਾਰੇ:
ਸਿਦਕ ਦੀ ਪ੍ਰਭਾਤ ਕਿਤਾਬ ਸਿੱਖ ਵਿਦਵਾਨ ਪ੍ਰੋ. ਹਰਿੰਦਰ ਸਿੰਘ ਮਹਿਬੂਬ ਵਲੋਂ ਲਿਖੀ ਗਈ ਹੈ। ‘ਸੋ ਦਰੁ’ ਤੇ ‘ਸਿਦਕ ਦੀ ਪ੍ਰਭਾਤ’ ਦੋ ਵੱਖ-ਵੱਖ ਕਵਿਤਾਵਾਂ ਹਨ, ਜਿਨ੍ਹਾਂ ਦਾ ਕਾਵਿਕ ਨਿਯਮ ਪ੍ਰਬੰਧ ‘ਸੋ ਦਰੁ’ ਤੋਂ ਸ਼ੁਰੂ ਹੋ ਕੇ ‘ਸਿਦਕ ਦੀ ਪ੍ਰਭਾਤ’ ਤੇ ਆਪਣੀ ਸਿਖਰ ’ਤੇ ਪਹੁੰਚਦਾ ਹੈ।

ਸਿਦਕ ਦੀ ਪ੍ਰਭਾਤ ਕਿਤਾਬ ਤੁਸੀਂ ਸਿੱਖ ਸਿਆਸਤ ਕਿਤਾਬਾਂ ਰਾਹੀਂ ਦੁਨੀਆਂ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹੋ।

Weight 0.400 kg

Reviews

There are no reviews yet.

Be the first to review “ਸਿਦਕ ਦੀ ਪ੍ਰਭਾਤ (ਪ੍ਰੋ. ਹਰਿੰਦਰ ਸਿੰਘ ਮਹਿਬੂਬ)”