ਪਿਆਰੇ ਦਾ ਪਿਆਰਾ (ਭਾਈ ਵੀਰ ਸਿੰਘ)
ਪਿਆਰੇ ਦਾ ਪਿਆਰਾ ਕਿਤਾਬ ਬਾਰੇ ਸਿੱਖ ਵਿਦਵਾਨ ਭਾਈ ਵੀਰ ਸਿੰਘ ਜੀ ਵਲੋਂ ਲਿਖੀ ਗਈ ਹੈ। ਇਹ ਪ੍ਰਸੰਗ ਐਉਂ ਲਿਖਿਆ ਗਿਆ ਹੈ ਕਿ ਮਾਨੋਂ ਇਕ ਮੁਸਾਫਰ ਆਪਣੀ ਜ਼ੁਬਾਨੀ ‘ਇਕ ਹੋ ਬੀਤੇ ਹਾਲ’ ਦਾ ਨਕਸ਼ਾ ਆਪਣੇ ਸੁਪਨੇ ਵਿਚ ਵੇਖਦਾ ਹੈ ਤੇ ਉਸ ਸੁਪਨੇ ਨੂੰ ਵਰਣਨ ਕਰ ਰਿਹਾ ਹੈ।
ਪਿਆਰੇ ਦਾ ਪਿਆਰਾ ਕਿਤਾਬ ਤੁਸੀਂ ਸਿੱਖ ਸਿਆਸਤ ਕਿਤਾਬਾਂ ਰਾਹੀਂ ਦੁਨੀਆਂ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹੋ।
Piare Da Piara book is authored by renowned Sikh author Bhai Vir Singh Ji. Order Piare Da Piara from Sikh Siyasat Books.






Reviews
There are no reviews yet.