ਪੰਜਾਬ: (ਆਦਿ ਕਾਲ ਤੋਂ ਆਧੁਨਿਕ-ਕਾਲ ਤਕ) ਭਾਗ-1, 2,3,4

₹3,980.00

 

Author: Dr. Sukhdial Singh

ਪੰਜਾਬ: (ਆਦਿ ਕਾਲ ਤੋਂ ਆਧੁਨਿਕ-ਕਾਲ ਤਕ) ਭਾਗ-1 – ਇਸ ਪੁਸਤਕ ਲੜੀ ਦੀ ਪਹਿਲੀ ਜਿਲਦ ਵਿੱਚ ਪੰਜਾਬ ਦੇ ਇਤਿਹਾਸ ਨੂੰ ਆਦਿ ਕਾਲ ਤੋਂ ਲੈ ਕੇ 1765 ਈ. ਤੱਕ ਦਾ ਇਤਿਹਾਸ ਪੇਸ਼ ਕੀਤਾ ਗਿਆ ਹੈ । ਇਸ ਵਿਚ ਪੰਜਾਬ ਦਾ ਆਦਿ ਕਾਲ ਹੜੱਪਾ ਸੱਭਿਅਤਾ ਹੈ ਅਤੇ ਆਧੁਨਿਕ ਕਾਲ ਖਾਲਸਾ ਰਾਜ ਦੀ ਸਥਾਪਨਾ 1765 ਈ. ਹੈ ।

ਪੰਜਾਬ: (1765-1849 ਈ: ਖਾਲਸੇ ਦਾ ਪੰਜਾਬ) ਭਾਗ-2 – ਇਸ ਪੁਸਤਕ ਲੜੀ ਦੀ ਦੂਸਰੀ ਜਿਲਦ ਵਿਚ ਪੰਜਾਬ ਦੇ ਇਤਿਹਾਸ ਨੂੰ ਖਾਲਸਾ ਰਾਜ ਦੇ ਸ਼ੁਰੂਆਤ 1765 ਈ: ਤੋਂ ਲੈ ਕੇ ਰਾਜ ਦੇ ਅੰਤ 1849 ਈ: ਤੱਕ ਦਾ ਇਤਿਹਾਸ ਪੇਸ਼ ਕੀਤਾ ਗਿਆ ਹੈ ।

ਪੰਜਾਬ: (1849-1947 ਈ:) ਭਾਗ – 3 – ਇਸ ਪੁਸਤਕ ਲੜੀ ਦੀ ਤੀਸਰੀ ਜਿਲਦ ਵਿਚ ਪੰਜਾਬ ਦੇ ਇਤਿਹਾਸ ਨੂੰ ਅੰਗ੍ਰੇਜ਼ਾਂ ਦੇ ਕਬਜ਼ੇ 1849 ਈ: ਤੋਂ ਲੈ ਕੇ ਭਾਰਤ (ਪੰਜਾਬ) ਦੀ ਅਜ਼ਾਦੀ 1947 ਈ: ਤੱਕ ਦਾ ਇਤਿਹਾਸ ਪੇਸ਼ ਕੀਤਾ ਗਿਆ ਹੈ

ਪੰਜਾਬ: (1947 – 2023 ਈ:) ਭਾਗ –  4- ਇਸ ਪੁਸਤਕ ਲੜੀ ਦੀ ਚੋਥੀ ਜਿਲਦ ਵਿਚ ਪੰਜਾਬ ਦੇ ਇਤਿਹਾਸ ਨੂੰ ਭਾਰਤ (ਪੰਜਾਬ) ਦੀ ਅਜ਼ਾਦੀ 1947 ਈ: ਤੋਂ ਲੈ ਕੇ 2023 ਈਂ ਅੱਜ ਤੱਕ ਦਾ ਇਤਿਹਾਸ ਪੇਸ਼ ਕੀਤਾ ਗਿਆ ਹੈ ।

Weight 2.7 kg