ਨਦੌਣ ਦੀ ਜੰਗ – ਨਿਰੰਜਨ ਸਿੰਘ ਸਾਥੀ

₹350.00

Discover Nadaun di Jung, a reprinted classic explaining the Battle of Nadaun in clear language for all readers. Order Worldwide।

ਕਿਤਾਬ ਨਦੌਣ ਦੀ ਜੰਗ ਬਾਰੇ:
ਨਿਰੰਜਨ ਸਿੰਘ ਸਾਥੀ ਨੇ ਇਸ ਪੁਸਤਕ ਵਿਚ ਨਦੌਣ ਦੀ ਭੂੰਗੋਲਿਕਤਾ , ਗੁਰੂ ਸਾਹਿਬ ਦਾ ਨਦੌਣ ਆਉਣਾ, ਜੰਗ ਦੇ ਪਿੱਛਲੇ ਕਾਰਨ, ਆਲਸੂਨ ਦੀਆ ਖੋਜ ਯਾਤਰਾਵਾਂ ਆਦਿ ਦੀ ਵਾਰਤਾ ਨੂੰ ਬਹੁਤ ਹੀ ਸਰਲ ਅਤੇ ਸਪਸ਼ਟ ਢੰਗ ਨਾਲ ਦਰਜ ਕੀਤਾ ਹੈ| ਸੋ ਬਿਬੇਕਗੜ੍ਹ ਪ੍ਰਕਾਸ਼ਨ ਵਲੋਂ ਇਸ ਕੀਮਤੀ ਪੁਸਤਕ ਨੂੰ ਮੁੜ ਛਾਪ ਕੇ ਇਸ ਪੁਸਤਕ ਦੇ ਉਪਲਬਧ ਨਾ ਹੋਣ ਦੀ ਘਾਟ ਨੂੰ ਪੂਰਾ ਕਰਨ ਲਈ ਇਕ ਨਿਮਾਣਾ ਜਿਹਾ ਯਤਨ ਕੀਤਾ ਗਿਆ ਹੈ |

Weight 0.244 kg