ਸਿੱਖ ਕੌਮ ਦੀ ਵਿਲੱਖਣ ਹੋਂਦ ਹਸਤੀ ਉੱਤੇ ਹਿੰਦੂਤਵ ਵੱਲੋਂ ਸਿਧਾਂਤਕ ਹਮਲੇ – ਜਥੇਦਾਰ ਮਹਿੰਦਰ ਸਿੰਘ ਯੂ.ਕੇ.

₹650.00

Discover Sikh Quam di Vilakhan Hond Hasti Utte Hindutav Valon Sidhantak Hamle – a book defending Sikh identity and Gurmat philosophy.

Author: Jathedar Mahinder Singh U.K

ਕਿਤਾਬ ਸਿੱਖ ਕੌਮ ਦੀ ਵਿਲੱਖਣ ਹੋਂਦ ਹਸਤੀ ਉੱਤੇ ਹਿੰਦੂਤਵ ਵੱਲੋਂ ਸਿਧਾਂਤਕ ਹਮਲੇ ਬਾਰੇ:
ਲੇਖਕ ਜਥੇਦਾਰ ਮਹਿੰਦਰ ਸਿੰਘ ਯੂ.ਕੇ. ਦੀ “ਇਹ ਸਿਰਫ਼ ਕਿਤਾਬ ਨਹੀਂ, ਬਲਕਿ ਐਸਾ ਹਥਿਆਰ ਹੈ ਜਿਸ ਨੇ ਹਿੰਦੂਤਵ ਵੱਲੋਂ ਸਿਰਜਿਆ ਸਿੱਖ ਵਿਰੋਧੀ ਬਿਰਤਾਂਤ ਤੋੜਨਾ ਹੈ ਤੇ ਸਿੱਖ ਸੰਗਤ ਨੂੰ ਗੁਰ-ਵਿਚਾਰ ਨਾਲ ਜੋੜਨਾ ਹੈ।”

ਦੁਨੀਆ ਦੇ ਕਿਸੇ ਵੀ ਕੋਨੇ ਤੋਂ ਪਾਠਕ ਇਹ ਕਿਤਾਬ ਸਿੱਖ ਸਿਆਸਤ ਰਾਹੀਂ ਆਸਾਨੀ ਨਾਲ ਮੰਗਵਾ ਸਕਦੇ ਹਨ।

Weight 0.700 kg