ਸੰਸਾਰ (ਗਿਆਨੀ ਸੰਤ ਸਿੰਘ ਮਸਕੀਨ)

₹140.00

The book “Sansar” by Giani Sant Singh Ji Maskeen offers readers a profound exploration of life through the lens of Gurmat, the teachings of the Guru.

Author: Giani Sant Singh Maskeen

ਕਿਤਾਬ ਸੰਸਾਰ ਬਾਰੇ:
ਸਤਿਕਾਰ ਯੋਗ ਗਿਆਨੀ ਸੰਤ ਸਿੰਘ ਮਸਕੀਨ ਜੀ ਨੇ ਜੀਵਨ ਭਰ ਦੇਸ਼ਾਂ ਦਾ ਭਰਮਣ ਕੀਤਾ ਅਤੇ ਕਥਾ ਦੁਆਰਾ ਪ੍ਰਾਪਤ ਕੀਤੇ ਹੋਏ ਅਨੁਭਵਾਂ ਦਾ ਜ਼ਿਕਰ ਵੀ ਕਥਾ ਵਿਚ ਕਰਦੇ ਰਹੇ । ਕੁਝ ਐਸੇ ਵਿਸ਼ੇ ਜਿੰਨ੍ਹਾਂ ਦਾ ਜੀਵਨ ਦੇ ਨਾਲ ਗਹਿਰਾ ਸੰਬੰਧ ਹੈ ਇਸ ਪੁਸਤਕ ਵਿਚ ਦਿੱਤੇ ਗਏ ਹਨ । ਇਹ ਪੁਸਤਕ ਪਾਠਕਾਂ ਦੇ ਗੁਰਮਤਿ ਗਿਆਨ ਵਿਚ ਵਾਧਾ ਕਰੇਗੀ।

Weight .350 kg